ਹੋਮ > ਪ੍ਰਾਪਤੀਆਂ

ਕਾਰਪੋਰੇਸ਼ਨ ਨੂੰ ਪੰਜਾਬ ਰਾਜ ਵਿੱਚ ਅਨੁਸੂਚਿਤ ਜਾਤੀਆਂ ਦੇ ਆਰਥਿਕ ਵਿਕਾਸ ਦਾ ਕੰਮ ਦਿੱਤਾ ਗਿਆ ਹੈ। ਕਾਰਪੋਰੇਸ਼ਨ ਅਨੁਸੂਚਿਤ ਜਾਤੀਆਂ ਦੇ ਲੋਕਾਂ ਨੂੰ ਕਰਜੇ ਵੰਡ ਰਹੀ ਹੈ। ਹੇਠ ਲਿਖੀ ਸਾਰਣੀ ਵਿੱਚ ਵੱਖ-ਵੱਖ ਸਕੀਮਾਂ ਤਹਿਤ ਹੋਂਦ ਵਿੱਚ ਆਉਣ ਤੋ ਲੈ ਕੇ ਪ੍ਰਾਪਤੀਆਂ ਅਤੇ ਸਾਲ 2014-15 ਦੌਰਾਨ ਪ੍ਰਾਪਤੀਆਂ ਦਰਸਾਈਆਂ ਗਈਆਂ ਹਨ।

ਅਨੁਲੱਗ ਪ੍ਰਾਪਤੀਆਂ ਦਾ ਵੇਰਵਾ ( ਪੀ.ਡੀ.ਐਫ਼. ਫਾਇਲ )

ਪੰਜਾਬ ਅਨੁਸੂਚਿਤ ਜਾਤੀਆਂ ਭੌ-ਵਿਕਾਸ ਅਤੇ ਵਿੱਤ ਨਿਗਮ,ਚੰਡੀਗੜ੍ਹ।
ਸਾਲ 2015-16 ਵਿੱਚ ਵੱਖ-ਵੱਖ ਸਕੀਮਾਂ ਤਹਿਤ ਪ੍ਰਾਪਤੀਆਂ( ਰਕਮ ਲੱਖਾਂ ਵਿੱਚ )

ਸਕੀਮ ਦਾ ਨਾਂ ਲਾਭਪਾਤਰੀਆਂ ਦੀ ਗਿਣਤੀ ਕਰਜਾ ਸਮੇਤ ਸਬਸਿਡੀ ਸਬਸਿਡੀ
ਸਿੱਧਾ ਕਰਜਾ ਸਕੀਮ 573 846.79 ਨਿਲ
ਬੈਂਕ-ਟਾਈ-ਅੱਪ ਸਕੀਮ 2291 1176.93 229.10
ਐਨ.ਐਸ.ਐਫ.ਡੀ.ਸੀ. ਦੇ ਸਹਿਯੋਗ ਨਾਲ ਸਕੀਮਾਂ 19 19.48 ਨਿਲ
ਐਨ.ਐਸ.ਕੇ.ਐਫ.ਡੀ.ਸੀ. ਦੇ ਸਹਿਯੋਗ ਨਾਲ ਸਕੀਮਾਂ 24 20.47 ਨਿਲ
ਐਨ.ਐਚ.ਐਫ.ਡੀ.ਸੀ. ਦੇ ਸਹਿਯੋਗ ਨਾਲ ਸਕੀਮਾਂ 66 126.97 ਨਿਲ
ਸੈਲਫ ਇੰਮਪਲਾਈਮੈਂਟ ਸਕੀਮ ਫਾਰ ਰਿਹੈਬੀਲੀਟੇਸ਼ਨ ਆਫ ਸਕਵੈਂਜਰਸ 23 13.16 13.16
ਕੁੱਲ ਜੋੜ 2996 2203.80 242.26

ਪੰਜਾਬ ਅਨੁਸੂਚਿਤ ਜਾਤੀਆਂ ਭੌ-ਵਿਕਾਸ ਅਤੇ ਵਿੱਤ ਨਿਗਮ,ਚੰਡੀਗੜ੍ਹ।
ਕਾਰਪੋਰੇਸ਼ਨ ਦੇ ਹੋਂਦ ਵਿੱਚ ਆਉਣ ਤੋ ਲੈ ਕੇ ਸਾਲ 2015-16 ਤੱਕ ਪ੍ਰਾਪਤੀਆਂ(ਰਕਮ ਲੱਖਾਂ ਵਿੱਚ )

ਸਕੀਮ ਦਾ ਨਾਂ ਲਾਭਪਾਤਰੀਆਂ ਦੀ ਗਿਣਤੀ ਕਰਜਾ ਸਮੇਤ ਸਬਸਿਡੀ ਸਬਸਿਡੀ
ਸਿੱਧਾ ਕਰਜਾ ਸਕੀਮ 41074 8993.44 ਨਿਲ
ਬੈਂਕ-ਟਾਈ-ਅੱਪ ਸਕੀਮ 453155 49419.16 16100.48
ਇਕਨਾਮਿਕ ਵੈਚਰ ਸਕੀਮ

ੳ) ਪਰਚੇਜ ਆਫ ਪਲਾਟਸ

           
5775 371.73 371.73
ਅ) ਵੈਂਚਰ ਸੈਟ-ਅੱਪ 7954 2728.48 610.31
ਸੈਲਫ ਇੰਮਪਲਾਈਮੈਂਟ ਸਕੀਮ ਫਾਰ ਰਿਹੈਬੀਲੀਟੇਸ਼ਨ ਆਫ ਸਕਵੈਂਜਰਸ 3034 641.38 326.51

ਬੱਕਰੀਆਂ ਪਾਲਣ ਦੀ ਸਕੀਮ

483 251.58 86.44
ਐਨ.ਐਸ.ਐਫ.ਡੀ.ਸੀ. ਦੇ ਸਹਿਯੋਗ ਨਾਲ ਸਕੀਮਾਂ 4312 2746.18 25.28
ਐਨ.ਐਚ.ਐਫ.ਡੀ.ਸੀ. ਦੇ ਸਹਿਯੋਗ ਨਾਲ ਸਕੀਮਾਂ 813 927.40 ਨਿਲ
ਐਨ.ਐਸ.ਕੇ.ਐਫ.ਡੀ.ਸੀ. ਦੇ ਸਹਿਯੋਗ ਨਾਲ ਸਕੀਮਾਂ 1265 722.03 6.54
ਮਹਿਲਾ ਸਮਰਿੱਧੀ ਯੋਜਨਾ 113 26.59 6.30
ਬੇਘਰੇ ਲੋਕਾਂ ਲਈ ਘਰ ਸਕੀਮ 8260 613.25 613.25
ਸਵੈ-ਰੋਜਗਾਰ ਯੋਜਨਾ 41 18.69 2.80
ਵਪਾਰਕ ਡੇਅਰੀ ਫਾਰਮ ਸਕੀਮ 530 409.92 ਨਿਲ
ਟਰਾਂਸਪੋਰਟ ਵਹੀਕਲ ਸਕੀਮ 615 1536.03 ਨਿਲ
ਜਮੀਨ ਖਰੀਦਣ ਦੀ ਸਕੀਮ 65 52.03 ਨਿਲ
ਕੁੱਲ ਜੋੜ 527489 69457.89 18149.64