ਹੋਮ > ਸੂਚਨਾ ਅਧਿਕਾਰ ਐਕਟ

ਪੰਜਾਬ ਰਾਜ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਪੰਜਾਬ ਰਾਜ ਵਿਧਾਨ ਸਭਾ 1970 ਦੇ ਐਕਟ ਨੰ:9 ਤਹਿਤ ਪੰਜਾਬ ਅਨੁਸੂਚਿਤ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਗਈ ਜਿਸ ਦਾ ਮੁੱਖ ਦਫਤਰ,ਚੰਡੀਗੜ੍ਹ ਵਿਖੇ ਹੈ। ਅੱਜ ਰਾਜ ਦੇ ਸਾਰੇ ਜਿਲਿਆਂ ਵਿੱਚ ਜਿਲਾ ਦਫਤਰ ਹਨ।

  ਸੂਚਨਾ ਅਧਿਕਾਰ ਐਕਟ
ਸਰਕਾਰੀ ਅਧਿਕਾਰੀ ਦਾ ਨਾਮ
ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ
ਲੜੀ ਨੰ
ਅਧਿਕਾਰੀ ਦਾ ਨਾਮ
ਅਧਿਕਾਰੀ ਦੀ ਮੌਜੂਦਾ ਅਸਾਮੀ ਦਾ ਨਾਂ
ਅਹੁੱਦਾ
(AA,PIO,APIO)
ਦਫਤਰ
ਦਾ ਪਤਾ
ਦਫਤਰ ਦਾ ਫੈਕਸ ਅਤੇ ਟੈਲੀਫੂਨ ਨੰਬਰ
1.

ਸੀ੍ ਗੋਪਾਲ ਕਿ੍ਰਸ਼ਨ ਸਿੰਘ,ਆਈ਼. ਏ਼. ਐਸ਼

E.mail:- edpscfc@yahoo.in

ਕਾਰਜਕਾਰੀ ਡਾਇਰੈਕਟਰ .
ਐਪੀਲੇਟ
ਅਥਾਰਟੀ
ਐਸ.ਸੀ.ਓ. ਨੰ 101-103, ਸੈਕਟਰ-17 ਸੀ,
ਚੰਡੀਗੜ੍ਹ।

0172-5005907

0172-5062905

2.
ਸੀ੍ ਅਜਿੰਦਰ ਸਿੰਘ

E.mail:-gmpscfc@gmail.com

ਜਨਰਲ ਮੈਨੇਜਰ (ਪ )

 

ਪੀ.ਆਈ.ਓ
ਐਸ.ਸੀ.ਓ. ਨੰ 101-103,
ਸੈਕਟਰ-17 ਸੀ,ਚੰਡੀਗੜ੍ਹ।
0172-5025092
3.
ਸੀ੍ ਸੁਭਾਸ ਚੰਦਰ
ਸੀਨਿਅਰ ਸਹਾੲਕ
ਏ.ਪੀ.ਆਈ.ਓ
ਐਸ.ਸੀ.ਓ. ਨੰ 101-103,
ਸੈਕਟਰ-17 ਸੀ, ਚੰਡੀਗੜ੍ਹ।
0172-5072061

 


ਸੂਚਨਾ ਅਧਿਕਾਰ ਐਕਟ ( ਪੀ.ਡੀ.ਐਫ਼. ਫਾਇਲ )

ਸੂਚਨਾ ਲੈਣ ਲਈ ਬੇਨਤੀ ਫਾਰਮ ( ਪੀ.ਡੀ.ਐਫ਼. ਫਾਇਲ )

ਸਟਾਫ਼ ਰੇਗੂਲੇਸ਼ਨ ( ਪੀ.ਡੀ.ਐਫ਼. ਫਾਇਲ )

ਕਰਜਾ ਰੇਗੂਲੇਸ਼ਨ ( ਪੀ.ਡੀ.ਐਫ਼. ਫਾਇਲ )

17 ਮੈਨੁਅਲ ਸਬੰਧੀ ਸੂਚਨਾ ( ਪੀ.ਡੀ.ਐਫ਼. ਫਾਇਲ )

ਅਨੁਲੱਗ - x ਬਜਟ 2015-16 ( ਪੀ.ਡੀ.ਐਫ਼. ਫਾਇਲ )

ਕਾਰਪੋਰੇਸਨ ਦਾ ਐਕਟ 1970 ( ਪੀ.ਡੀ.ਐਫ਼. ਫਾਇਲ )