ਹੋਮ > ਕਰਜਾ ਸਕੀਮਾਂ > ਸਿੱਧਾ ਕਰਜਾ ਸਕੀਮ। > ਅਨੁਲੱਗ
ਕਾਰਪੋਰੇਸ਼ਨ ਸਿੱਧਾ ਕਰਜਾ ਸਕੀਮ ਤਹਿਤ ਪੰਜਾਬ ਰਾਜ ਦੇ ਅਨੁਸੂਚਿਤ ਜਾਤੀਆਂ ਦੇ ਆਰਥਿਕ ਪੱਧਰ ਵਿੱਚ ਸੁਧਾਰ ਲਈ ਕਰਜੇ ਵੰਡ ਰਹੀ ਹੈ।
  ਸਿੱਧਾ ਕਰਜਾ ਸਕੀਮ।

ਪੰਜਾਬ ਅਨੁਸੂਚਿਤ ਜਾਤੀਆਂ ਭੌ - ਵਿਕਾਸ ਤੇ ਵਿੱਤ ਕਾਰਪੋਰੇਸ਼ਨ, ਚੰਡੀਗੜ੍ਹ
ਕਰਜ਼ੇ ਦੀ ਰਕਮ, ਵਸੂਲੀ ਅਤੇ ਵਸੂਲੀ ਸਮੇਂ ਦਾ ਵੇਰਵਾ

ਲੜੀ ਨੰ.
ਸਕੀਮ ਦਾ ਨਾਂ
ਕਰਜੇ ਦੀ ਹੱਦ
ਵਿਆਜ ਦੀ ਦਰ
ਵਸੂਲੀਚਾਲੂ ਹੋਣ ਦਾ ਸਮਾਂ ਵਸੂਲੀ ਦਾ ਕੁੱਲ ਸਮਾਂ
ਕੁੱਲ ਕਿਸਤਾਂ
1. ਖੇਤੀ ਵਾਸਤੇ ਜ਼ਮੀਨ ਖਰੀਦਣ ਲਈ
30,00,000/-
8%
6 ਮਹੀਨੇ
15 ਸਾਲ
30 ਛਿਮਾਹੀ
2. ਜ਼ਮੀਨ ਫੱਕ ਕਰਾਉਣ ਲਈ
5,00,000/-
8%
6 ਮਹੀਨੇ
10 ਸਾਲ
20 ਛਿਮਾਹੀ
3.

ਖੇਤੀ ਦੇ ਸੰਦ ਖਰੀਦਣ ਲਈ

ਅਸਲ ਕੀਮਤ
6 ਮਹੀਨੇ
10 ਸਾਲ
20 ਛਿਮਾਹੀ
4. ਛੋਟੀਆਂ ਸਨਅਤਾਂ
8,00,000 /-
8%
6 ਮਹੀਨੇ
10 ਸਾਲ
20 ਛਿਮਾਹੀ
5. ਠੇਕੇਦਾਰੀ
3,00,000/-
8%
6 ਮਹੀਨੇ
5 ਸਾਲ
19 ਤਿਮਾਹੀ
6.

ਸ਼ਾਪ ਕਮ-ਆਫਿਸ ਖਰੀਦਣ ਲਈ

5,00,000/-
8%
6 ਮਹੀਨੇ
10 ਸਾਲ
39 ਤਿਮਾਹੀ
7. ਪ੍ਰੀਟਿੰਗ ਪਰੈਸ
3,00,000/-
8%
6 ਮਹੀਨੇ
5 ਸਾਲ
19 ਤਿਮਾਹੀ
8. ਪੋਲਟਰੀ ਫਾਰਮ
ਅਸਲ ਕੀਮਤ
8%
3 ਮਹੀਨੇ
5 ਸਾਲ
20 ਤਿਮਾਹੀ
9. ਸੂਰ ਪਾਲਣ ਲਈ
75,000/-
8%
3 ਮਹੀਨੇ
5 ਸਾਲ
20 ਤਿਮਾਹੀ
10. ਭੇਡਾਂ ਬੱਕਰੀਆਂ ਪਾਲਣ ਲਈ
75,000
8%
6 ਮਹੀਨੇ
5 ਸਾਲ
19 ਤਿਮਾਹੀ
11. ਪੰਪਿੰਗ ਸੈਟ ਜਾਂ ਟਿਊਬਵੈਲ ਲਗਾਉਣ ਲਈ
ਅਸਲ ਕੀਮਤ
8%
6 ਮਹੀਨੇ
5 ਸਾਲ
10 ਛਿਮਾਹੀ
12. ਮੋਟਰ ਸਪੇਅਰ ਪਾਰਟਸ
3,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
13. ਸਾਈਕਲ ਸਪੇਅਰ ਪਾਰਟਸ
1,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
14. ਹੱਥ ਖੱਡੀਆ / ਬਿਜਲੀ ਵਾਲੀ ਹੱਥ ਖੱਡੀ ਲਈ
3,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
15. ਜੁੱਤੀਆਂ ਬਣਾਉਣ ਜਾਂ ਹੋਰ ਚਮੜੇ ਦਾ ਸਮਾਨ ਜਾਂ ਜੁੱਤੀਆਂ ਦੀ ਦੁਕਾਨ।
3,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
16. ਕਰਿਆਨਾ ਦੁਕਾਨ/ ਕਿਤਾਬਾਂ ਦੀ ਦੁਕਾਨ
300,000/-
8%
2 ਮਹੀਨੇ
5 ਸਾਲ
30 ਦੋ ਮਾਹੀ
17. ਕਰਾਕਰੀ ਜਾਂ ਟੈਟ ਹਾਊਸ
5,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
18. ਡਰਾਈਕਲੀਨਿੰਗ ਦੀ ਦੁਕਾਨ
3,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
19. ਦਵਾਈਆਂ ਦੀ ਦੁਕਾਨ
4,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
20. ਕਪੜੇ ਦਾ ਵਪਾਰ/ਰੈਡੀਮੇਡ ਕਪੜਿਆ ਸਮੇਤ
3,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
21. ਕਬਾੜੀਆਂ ਦੀ ਦੁਕਾਨ
2,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
22. ਵਕਾਲਤ ਦੀਆਂ ਕਿਤਾਬਾਂ ਖਰੀਦਣ ਲਈ।
2,00,000/-
8%
2 ਮਹੀਨੇ
5 ਸਾਲ
30 ਦੋ ਮਾਹੀ
23. ਆਟਾ ਚੱਕੀ
4,00,000/-
8%
2 ਮਹੀਨੇ
7 ਸਾਲ
42 ਦੋ ਮਾਹੀ

ਅਗਲਾ ਪੰਨਾ