ਹੋਮ > ਕਾਮਯਾਬ ਕਹਾਣੀਆਂ

ਪੰਜਾਬ ਰਾਜ ਵਿੱਚ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਲਈ ਪੰਜਾਬ ਰਾਜ ਵਿਧਾਨ ਸਭਾ 1970 ਦੇ ਐਕਟ ਨੰ:9 ਤਹਿਤ ਪੰਜਾਬ ਅਨੁਸੂਚਿਤ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੀ ਸਥਾਪਨਾ ਕੀਤੀ ਗਈ ਜਿਸ ਦਾ ਮੁੱਖ ਦਫਤਰ, ਚੰਡੀਗੜ੍ਹ ਵਿਖੇ ਹੈ। ਅੱਜ ਰਾਜ ਦੇ ਸਾਰੇ ਜਿਲਿਆਂ ਵਿੱਚ ਜਿਲਾ ਦਫਤਰ ਹਨ।

ਕਾਮਯਾਬ ਕਹਾਣੀਆਂ

ਲੜੀ ਨੰ.   

ਫ਼ੋਟੋਗ੍ਰਾਫ ਵੇਰਵਾ
1 Dairy Farming
ਲਾਭਪਾਤਰੀ ਦਾ ਨਾਮ:
ਸ੍ਰੀਮਤੀ ਗੁਰਮੀਤ ਕੌਰ ਪਤਨੀ ਸ੍ਰੀ ਦਿਲਬਾਗ ਰਾਏ
ਕਰਜੇ ਦਾ ਮੰਤਵ: ਡੇਅਰੀ ਫਾਰਮਿੰਗ
ਸਕੀਮ: ਬੈਂਕ ਟਾਈ ਅਪ ਸਕੀਮ
ਲਾਭਪਾਤਰੀ ਨੂੰ 28,000/-ਰੁਪਏ ਦਾ ਡੇਅਰੀ ਫਾਰਮਿੰਗ ਦਾ ਕੰਮ ਸੁਰੂ ਕਰਨ ਵਾਸਤੇ ਕਰਜਾ ਦਿੱਤਾ ਗਿਆ ਸੀ। ਵੇਖਿਆ ਗਿਆ ਕਿ ਲਾਭਪਾਤਰੀ ਦੀ ਸਲਾਨਾ ਆਮਦਨ 16,000/-ਰੁਪਏ ਤੋਂ ਵੱਧ ਕੇ 36000/-ਰੁਪਏ 4 ਸਾਲਾ ਵਿੱਚ ਹੋਈ ਹੈ।
.
2 Kacha Coal

ਲਾਭਪਾਤਰੀ ਦਾ ਨਾਮ: ਸ੍ਰੀ ਮਨੋਹਰ ਲਾਲ
ਕਰਜੇ ਦਾ ਮੰਤਵ: ਕੱਚਾ ਕੋਇਲਾ ਤਿਆਰ ਕਰਨਾ
ਸਕੀਮ: ਸਿੱਧਾ ਕਰਜਾ ਸਕੀਮ
ਕਰਜਦਾਰ ਨੂੰ 1,00,000/-ਰੁਪਏ ਮੰਨਜੂਰ ਕੀਤੇ ਗਏ ਸਨ। ਵੇਖਿਆ ਗਿਆ ਕਿ 6 ਸਾਲਾਂ ਵਿੱਚ ਉਸ ਦੀ ਸਲਾਨਾ ਆਮਦਨ 12000/-ਤੋਂ ਵੱਧ ਕੇ 1,20,000/- ਹੋ ਗਈ ਹੈ।

3 Electrical Shop
ਲਾਭਪਾਤਰੀ ਦਾ ਨਾਮ: ਸ੍ਰੀ ਮੱਖਣ ਸਿੰਘ
ਕਰਜੇ ਦਾ ਮੰਤਵ: ਬਿਜਲੀ ਦੀ ਦੁਕਾਨ
ਸਕੀਮ: ਐਨ.ਐਸ.ਐਫ.ਡੀ.ਸੀ. ਸਕੀਮ।
ਲਾਭਪਾਤਰੀ ਨੂੰ 50,000/-ਰੁਪਏ ਬਿਜਲੀ ਦੀ ਦੁਕਾਨ ਵਾਸਤੇ ਮੰਨਜੂਰ ਕੀਤੇ ਗਏ ਸਨ। ਵੇਖਿਆ ਗਿਆ ਕਿ ਲਾਭਪਾਤਰੀ ਦੀ ਸਲਾਨਾ ਆਮਦਨ 0 ਤੋਂ ਵੱਧਕੇ 5 ਸਾਲਾ ਵਿੱਚ 72,000/-ਰੁਪਏ ਹੋ ਗਈ ਹੈ।

ਹੋਰ ਕਹਾਣੀਆਂ